Skip to main content

Justice.gov 'ਤੇ ਕੁਝ ਸਮੱਗਰੀਆਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਜੇਕਰ ਅੰਗਰੇਜ਼ੀ ਸੰਸਕਰਣ ਅਤੇ ਕਿਸੇ ਹੋਰ ਭਾਸ਼ਾ ਵਿੱਚ ਸੰਸਕਰਣ ਵਿੱਚ ਅੰਤਰ ਹਨ, ਤਾਂ ਅੰਗਰੇਜ਼ੀ ਸੰਸਕਰਣ ਅਧਿਕਾਰਤ ਰੂਪ ਹੈ। 

ਅਨੁਵਾਦ ਕੀਤੀ ਗਈ ਸਮੱਗਰੀ ਦਿਖਾਉਣ ਲਈ ਇੱਕ ਭਾਸ਼ਾ ਚੁਣੋ।

11 Results
Press Release

ਨਿਆਂ ਵਿਭਾਗ ਨੇ ਨਿਊਯਾਰਕ ਸਿਟੀ ਵਿੱਚ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਨਾਕਾਮ ਸਾਜਿਸ਼ ਦੇ ਸਬੰਧ ਵਿੱਚ ਦੋਸ਼ੀ ਭਾਰਤੀ ਨਾਗਰਿਕ ਦੀ ਹਵਾਲਗੀ ਦਾ ਐਲਾਨ ਕੀਤਾ ਹੈ

ਇੱਕ ਭਾਰਤੀ ਨਾਗਰਿਕ ਨੂੰ ਕਿਰਾਏ ਦੇ ਬਦਲੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਚੈੱਕ ਗਣਰਾਜ ਤੋਂ ਸੰਯੁਕਤ ਰਾਜ ਅਮਰੀਕਾ ਹਵਾਲੇ ਕੀਤਾ ਗਿਆ ਸੀ।
Press Release

ਨਿਆਂ ਵਿਭਾਗ ਨੇ ਨਿਊਯਾਰਕ ਸਿਟੀ ਵਿੱਚ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ਦੇ ਸਬੰਧ ਵਿੱਚ ਦੋਸ਼ਾਂ ਦਾ ਐਲਾਨ ਕੀਤਾ

ਅੱਜ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਵਿੱਚ, ਨਿਊਯਾਰਕ ਸਿਟੀ ਵਿੱਚ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਕਰਨ ਦੀ ਨਾਕਾਮ ਸਾਜ਼ਿਸ਼ ਵਿੱਚ ਭਾਗ ਲੈਣ ਦੇ ਸਬੰਧ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਉਰਫ਼ ਨਿਕ, 52, ਦੇ ਖਿਲਾਫ ਕਿਰਾਏ ਦੇ ਲਈ ਕਤਲ ਦੇ ਦੋਸ਼ਾਂ ਵਿੱਚ ਇੱਕ ਪਰਤੱਖ ਮੁਕੱਦਮਾ ਅਣ-ਸੀਲ ਕਰ ਦਿੱਤਾ ਗਿਆ। ਚੈੱਕ ਅਧਿਕਾਰੀਆਂ ਨੇ ਸੰਯੁਕਤ ਰਾਜ ਅਤੇ ਚੈੱਕ ਗਣਰਾਜ ਵਿਚਕਾਰ ਦੁਵੱਲੀ ਹਵਾਲਗੀ ਸੰਧੀ ਦੇ ਅਨੁਸਾਰ 30 ਜੂਨ, 2023 ਨੂੰ ਗੁਪਤਾ ਨੂੰ ਗ੍ਰਿਫਤਾਰ ਕੀਤਾ ਅਤੇ ਨਜ਼ਰਬੰਦ ਕੀਤਾ।
Press Release

ਨਿਆਂ ਵਿਭਾਗ ਨੇ ਕੈਲੀਫੋਰਨੀਆ ਵਿੱਚ ਅਲਮੇਡਾ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਭਾਸ਼ਾ ਪਹੁੰਚ ਸਮਝੌਤਾ ਸੁਰੱਖਿਅਤ ਕੀਤਾ

ਅੱਜ ਨਿਆਂ ਵਿਭਾਗ (Justice Department) ਨੇ ਐਲਾਨ ਕੀਤਾ ਕਿ ਉਸਨੇ ਕੈਲੀਫੋਰਨੀਆ ਵਿੱਚ ਅਲਮੇਡਾ ਕਾਉਂਟੀ ਸ਼ੈਰਿਫ ਦੇ ਦਫਤਰ (Alameda County Sheriff’s Office) (ACSO) ਨਾਲ ਇੱਕ ਪ੍ਰਸਤਾਵ ਸਮਝੌਤਾ ਕੀਤਾ ਹੈ, ਜੋ ਇੱਕ ਜਾਂਚ ਦਾ ਵਿਸ਼ਲੇਸ਼ਣ ਕਰਦਾ ਹੈ ਕਿ ਕੀ ACSO 1964 ਦੇ ਸਿਵਲ ਰਾਈਟਸ ਐਕਟ (Civil Rights Act of 1964) (Title VI) ਦੇ ਟਾਈਟਲ VI ਹੇਠ ਆਪਣੀਆਂ ਗੈਰ-ਵਿਤਕਰੇ ਭਰੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ।